Shayari
🌹 Sad heart touching shayari ❤️
(1) ਅੱਜ ਮੈਂ ਪਰਛਾਵੇਂ ਤੋਂ ਪੁੱਛ ਲਿਆ, ❤️🌹❤️
ਕਿਉਂ ਚੱਲਦਾ ਏ ਮੇਰੇ ਨਾਲ|
ਪਰਛਾਵਾਂ ਹੱਸ ਕੇ ਕਹਿੰਦਾ ਹੋਰ ਦੂਜਾ ਹੈ ਵੀ ਕੌਣ,❤️🌹❤️
ਤੇਰੇ ਨਾਲ ਚੱਲਣ ਵਾਲਾ ||❤️🌹❤️
1) Today I asked the shadow,
Why are you walking with me?
The shadows laugh and say who else is there?
Walking with you ||
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
(2) ਉਹ ਗ਼ਲਤੀ ਦੀ ਸਜਾ ਦਿੱਤੀ ਮੈਨੂੰ,🌹❤️🌹
ਜੋ ਗ਼ਲਤੀ ਮੈਂ ਕੀਤੀ ਹੀ ਨਹੀਂ |
ਪਰ ਤੂੰ ਕਿ ਜਾਣੇ ਬੇਕਦਰਾ ਮੇਰੇ ਦਰਦ ਨੂੰ,🌹❤️🌹
ਹਾਲੇ ਤੇਰੇ ਤੇ ਬਿੱਤੀ ਹੀ ਨਈ |
ਹਾਲੇ ਤੇਰੇ ਤੇ ਬੀਤੀ ਹੀ nai||🌹❤️🌹
(2) He punished me for the mistake
I did not make that mistake
But you know that my pain is worthless, oh
Still new to you. |
Still on you nai ||
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
(3) ਕਹਿੰਦੀ ਬੜੀ ਛੋਟੀ ਸੋਚ ਏ ਤੇਰੀ,🌹❤️🌹
ਸੋਚ ਤਾਂ ਮੇਰੀ ਸੱਚੀ ਛੋਟੀ ਸੀ |
ਕਿਉਂਕਿ ਉਹ ਹਰ ਗੱਲ ਦਿਮਾਗ ਨਾਲ ਸੋਚਦੀ ਸੀ,❤️🌹❤️
ਤੇ ਮੈਂ ਦਿਮਾਗ ਦੀ ਜਗਾ ਦਿਲ ਨਾਲ ਸੋਚਦਾ ਰਿਹਾ||
(3) says a very small thought of yours,
Thinking was my true little one
Because she was thinking with her mind
And I kept thinking with my heart instead of my mind
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
THANKS FOR REIDING🙏🙏👍👍👍
Knowledge & shayari ❤️🌹🌹🌹👍👍
Knowledge & shayari ❤️🌹🌹🌹👍👍
Knowledge & shayari ❤️🌹🌹🌹👍👍
Knowledge & shayari ❤️🌹🌹🌹👍👍
Knowledge & shayari ❤️🌹🌹🌹👍👍
Comments
Post a Comment