Funny shayari in punjabi
🌹 Funny Shayari & status🌹
🌹In Punjabi & English 🌹
www.knowledgeshayari.blogspot.com
(1) ਮੈਂ ਦਿਲ ਨੂੰ ਪੁੱਛਿਆ "what is love"🤣☹️
ਸਾਲਾ ਅੱਗੋਂ ਕਹਿੰਦਾ..😂🤣
ਦੇਖ 22 ਆਪਣਾ ਕੰਮ ਖੂਨ ਸਪਲਾਈ ਕਰਨ ਦਾ😂🤣
ਤੂੰ syllabus ਤੋਂ ਬਾਹਰ ਵਾਲੇ ਸਵਾਲ ਨਾ ਪੁੱਛ...🤣🤣😂😂||
(1) I asked the heart "what is love"
The year goes on ..🤣😂
See 22 Your job is to supply blood😂🤣
Don't ask questions outside the syllabus ... 🤣🤣😂😂 ||
😂😂😂🤣😂🤣😂🤣🤣😂🤣😂😂🤣😂🤣😂😂😂
(2) ਕਮਲੀ ਕਹਿੰਦੀ ਲੜਨ ਨਾਲ ਪਿਆਰ ਵੱਧਦਾ.😂🤣😂
ਬਸ ਫਿਰ ਕਿ ਸੀ "ਝੰਬਤੀ"...😂🤣😂||
2) Kamali says love grows by fighting
Just then it was "Jhambati" ... 😂🤣😂 ||
🤣😂🤣😂🤣😂😂😂🤣😂🤣😂🤣😂😂😂😂😂😂
(3) ਬਾਹਰਲੇ ਦੇਸ਼ਾਂ ਠੰਡ ਪੈਂਦੀ ਤਾਂ ਲੋਕ ਗੋਰੇ ਹੁੰਦੇ ਨੇ 🤣😂🤣
ਤੇ ਸਾਡੇ ਇਥੇ ਪੈਂਦੀ...😂🤣😂
ਗੋਰੇ ਗਾਰੇ ਕੁਝ ਨਹੀਂ...🤣😂🤣
ਬਸ ਮੂੰਹ ਤੇ ਖੁਸ਼ਕੀ ਜਿਹੀ ਹੋ ਜਾਂਦੀ ਹੈ..😂🤣😂||
(3) When foreign countries get cold, people become white..🤣😂
And we fall here ...🤣😂
Nothing white ... 🤣😂🤣
(4) ਕਮਲੀ ਕਰਲੀ 🦎 ਨੂੰ ਨੀਂਬੂ ਚਟਾਈ ਜਾਵੇ..😂🤣😂
ਮੈਂ ਪੁੱਛਿਆ ਤਾਂ ਕਹਿੰਦੀ..😂🤣😂
ਗ਼ਰਮੀ ਨਾਲ ਬੇਹੋਸ਼ ਹੋ ਗਈ ਸੀ..😂🤣😂
ਹੋਸ਼ 'ਚ ਲਿਆ ਰਹੀ ਆ ਮੈਂ..😂😂🤣||
(4) Lemon curry should be given to Kamli Curly.
I asked and she said..😂🤣😂
She fainted from the heat
I'm coming to my senses..😂😂🤣 ||
😂🤣😂🤣😂🤣😂🤣😂🤣😂🤣😂🤣😂🤣😂🤣😂
THANKS FOR READING🌹😂❤️
THANKS FOR READING🌹😂❤️
THANKS FOR READING🌹😂❤️
THANKS FOR READING🌹😂❤️
www.knowledgeshayari.blogspot.com🌹😂🤣
www.knowledgeshayari.blogspot.com😂🤣🌹
Comments
Post a Comment