Sad shayari
🌹Sad heart touching shayari❤️
(1) ਰੇਲ ਦੀਆਂ ਲਾਈਨਾਂ ਵਾਂਗ ਹੋ ਗਈ ਹੈ,❤️🌹❤️
ਮੇਰੀ ਜਿੰਦਗੀ ||
ਨਾ ਵਿਛੜ ਸਕੇ ਤੇ ਨਾ ਮੇਲ ਹੋਏ..||
(2) ਸੋਹਾਂ ਤਾਂ ਅਸੀਂ ਇਕੱਠੀਆਂ ਨੇ ਖਾਦੀਆਂ ਸੀ,🌹❤️🌹
ਪਰ ਫ਼ੈਸਲੇ ਉਹ ਇੱਕਲਾ ਹੀ ਲੇ ਗਿਆ ||
(2) So we ate together,
But he took the decision alone.💔🌹❤️
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
(3)ਦੁੱਖ ਦਿੱਤੇ ਮੈਨੂੰ ਨੀ ਤੂੰ,❤️🌹🌹
ਸੁਖ ਕਿਥੋਂ ਪਾਏਗੀ |
ਮੈਨੂੰ ਛੱਡਣ ਵਾਲੀਏ,🌹❤️❤️
ਤੂੰ ਵੀ ਤਾਂ ਪਛਤਾਵੇਗੀ |
ਤੂੰ ਵੀ ਤਾਂ ਪਛਤਾਵੇਗੀ ||💔🌹
(3) I did not hurt you,❤️💔🌹
Where will happiness come from?
Those who leave me, oh❤️💔🌹
You too will regret it
You too will regret it💔❤️🌹
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
(4) ਅੱਖੀਆਂ ਨਾਮ ਕਰ ਹੱਸ ਲਈਦਾ,❤️🌹💔
ਅਸੀਂ ਗ਼ਮਾਂ ਦੇ ਲੇਖੇ ਲਾਏ ਹੋਏ ਹਾਂ...!!!
ਛੇੜੀਆ ਨਾ ਕਰ ਦਰਦਾਂ ਨੂੰ ਸਾਡੇ, ❤️🌹💔
ਕਿਸਮਤ ਦੇ ਪਹਿਲਾਂ ਸੀ ਸਤਾਏ ਹੋਏ ਆ..!||
(4) Laughing at the name of the eyes,❤️💔🌹
We have accounts of grief ... !!!
Don't tease our pain,❤️💔🌹
Before I was lucky I was persecuted ..! ||
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
THANKS FOR READING🙏🙏🙏👍👍
Knowledge & Shayari 🌹🙏👍🙏👍
Knowledge & Shayari 🌹🙏👍🙏👍
Knowledge & Shayari 🌹🙏👍🙏👍
Knowledge & Shayari 🌹🙏👍🙏👍
THANKS FOR YOU❤️❤️🙏🙏🌹🌹👍👍🥃🥃
Comments
Post a Comment