Shayari
Sad shayari 🌹🌹🌹
(1) ਕਿਸੇ ਟਾਈਮ ਸੀ ਉਜਾਲੀਆਂ ਨਾਲ ਯਾਰੀ ਮੇਰੀ 🌹❤️🌹
ਅੱਜ ਕੱਲ ਮੈਂ ਹਨੇਰੀਆ ਦੇ ਵਿੱਚ ਰਹਿਣਾ ਏ|🌹❤️🌹
ਉਹ ਆਪ ਹੀ ਸਿਖਾਗਿਆ ਪਈ ਆ ਪੁੱਛਦੀ 🌹❤️🌹
ਕਿ ਏਨਾ ਸੋਹਣਾ ਦੱਸ ਕਿਵੇ ਲਿੱਖ ਲੈਂਦਾ ਏ|🌹❤️🌹
Once upon a time there was a friendship with the light
Nowadays I live in the dark
She asks herself if she has learned
Tell me how to write so beautifully
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
(2) ਵੋ ਆਂਖੇ ਵੀ ਕਿਆ 🌹❤️🌹
ਵੋ ਆਂਖੇ ਵੀ ਕਿਆ ਜੋ ਆਂਖੇ ਨਮ ਨਾ ਹੋ|🌹❤️🌹
ਵੋ ਦਿਲ ਵੀ ਕਿਆ ਜਿਸ ਦਿਲ ਮੈਂ ਗਮ ਨਾ ਹੋ||❤️🌹❤️
He also did eyes🌹
He also did eyes that are not wet❤️
He also did the heart that I am not sad about🌹
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
(3) ਉਹਨੂੰ online ਦੇਖਕੇ ਕਲਪਨਾ ਛੱਡ ਦਿਤੀ ❤️🌹❤️
ਉਹਦੇ Reply ਦਾ ਇੰਤਜਾਰ ਕਰਦੇ-ਕਰਦੇ ਤੜਫ਼ਣਾ ਛੱਡ ਦਿੱਤਾ|
Gave up imagining seeing them online🌹
While waiting for his reply, the pain stopped❤️
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
(4) ਉਹ ਗੱਲ-ਗੱਲ ਤੇ ਆਖਦੀ ਐ, ਭੁੱਲ ਜਾ ਮੈਨੂੰ🌹❤️🌹
ਪਰ ਭੁੱਲ ਵੀ ਜਾਉ ਉਹਨੂੰ,❤️🌹❤️
ਜਦੋਂ ਦਿਲ ਨੇ ਧੜਕਣਾ ਛੱਡ ਦਿੱਤਾ 🌹❤️🌹
She says, "Forget me."🌹
But forget him,❤️
When the heart stopped beating❤️
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
(5) ਲੋਕ ਕਹਿੰਦੇ ਨੇ ਯਾਦਾਂ ਦੇ ਸਹਾਰੇ ਜਿੰਦਗੀ ਲੰਗ ਜਾਂਦੀ ਐ ❤️🌹
ਪਰ ਉਸ ਤੋਂ ਵਿਛੜ ਕਿ ਪਤਾ ਲੱਗਾ🌹❤️🌹
ਯਾਦਾਂ ਕਦੀ ਜਿਉਣ ਹੀ ਨਹੀਂ ਦਿੰਦਿਆਂ|❤️🌹❤️
ਯਾਦਾਂ ਕਦੀ ਜਿਉਣ ਹੀ ਨਹੀਂ ਦਿੰਦਿਆਂ ||🌹❤️🌹
People say that life goes on with the help of memories❤️
But apart from that, find 🌹
Memories never let you live❤️
Memories never let you live || ❤️
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Comments
Post a Comment