Sad shayari in punjabi & English
❤️Sad Heart Broken Shayari ❤️
❤️Status punjabi &English ❤️
(1) ਕਿਸੇ ਦੀ ਤਨਹਾਈ ਨੇ ਮਾਰ ਦਿੱਤਾ.. ❤️🌹❤️
ਯਾਦਾਂ ਦੇ ਸਮੁੰਦਰ ਦੇ ਗਹਿਰਾਈ ਨੇ ਮਾਰ ਦਿੱਤਾ..❤️🌹❤️
ਕਦੇ ਕਿਸੇ ਮਜਬੂਰੀ ਨੇ ਮਿਲਣ ਨਾ ਦਿੱਤਾ...|🌹❤️🌹
ਤੇ ਕਦੇ ਮਿਲਣ ਦੇ ਬਾਅਦ ਦੇ ਜੁਦਾਈ ਨੇ ਮਾਰ ਦਿੱਤਾ..||❤️🌹
(1) Someone's loneliness killed ..
The depths of the ocean of memories killed..❤️🌹❤️
Never forced to meet ... |
And the separation after meeting once killed .. || 1
Knowledgeshayari.Blogspot.Com
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
(2) ਹੰਜੂ ਸਾਡੀ ਤਕਦੀਰਾਂ ਅਸੀਂ..❤️🌹❤️
ਹੰਜੂ ਵਿੱਚ ਰੁਲ ਜਾਣਾ ਅਸੀਂ ਉਮਰਾਂ ਤੱਕ..🌹❤️🌹
ਤੁਹਾਨੂੰ ਯਾਦ ਰੱਖਣਾ ਪਰ ਤੁਸੀਂ ਹੋਲੀ-ਹੋਲੀ ਸਾਨੂੰ ਭੁੱਲ ਜਾਣਾ..||🌹❤️
(2) Hanju is our destiny we ..
Rolling in Hanju for ages ..
Remembering you but slowly forgetting us .. ||
Knowledgeshayari.Blogspot.Com
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
(3) ਆਉਂਦੀ ਹੈ ਯਾਦ ਕਿਸੀ ਪੀਰ ਦੀ ਤਰਾਂ.❤️🌹❤️
ਪੱਥਰਾਂ ਨੂੰ ਚੀਰ ਕੇ ਕਿਸੇ ਤੀਰ ਦੀ ਤਰਾਂ..🌹❤️🌹
ਇਹ ਸੱਚ ਹੈ ਕੇ ਮੈਂ ਰਾਂਝਾ ਨਾ ਬਣ ਸਕਿਆ..|❤️🌹❤️
ਪਰ ਉਹਨੂੰ ਮੈਂ ਚਾਹੀਆਂ ਇੱਕ ਹੀਰ ਦੀ ਤਰਾਂ..||🌹❤️🌹
(3) Memories come like a pir
Like an arrow piercing stones..🌹❤️🌹
It is true that I could not become ranjha .. |
But I like him like a diamond .. ||
Knowledgeshayari.Blogspot.Com
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
(4) ਜੋ ਬੀਤ ਗਈ ਤੇਰੇ ਨਾਲ..🌹❤️🌹
ਜਿੰਦਗੀ ਤਾਂ ਓਹੀ ਸੀ.|
"ਹੁਣ ਤਾਂ ਬਸ
ਦਿਨ ਕੱਟ ਰਹੇ ਆ "..||❤️🌹❤️
(4) What has passed with you..🌹❤️🌹
That was life. |
"Just now
The days are numbered ".. ||
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
THANKS FOR READING 🌹🌹❤️💔
THANKS FOR READING 🌹🌹❤️💔
THANKS FOR READING 🌹🌹❤️💔
THANKS FOR READING 🌹🌹❤️💔
THANKS FOR READING 🌹🌹❤️💔
__________________________________________________
Knowledgeshayari.Blogspot.Com
Knowledgeshayari.Blogspot.Com
Knowledgeshayari.Blogspot.Com
Comments
Post a Comment